Punjabi Love Shayari 2 Lines | 2 Lines Punjabi Shayari | Punjabi Love Shayari

Punjabi Love Shayari 2 Lines | ਸਾਡੇ ਬਲੌਗ ਪੋਸਟ ਵਿੱਚ ਤੁਹਾਡਾ ਸੁਆਗਤ ਹੈ। ਮੈਂ ਤੁਹਾਡੇ ਲਈ ਲਵ ਪੰਜਾਬੀ ਸ਼ਾਇਰੀ ਦਾ ਇੱਕ ਵਿਸ਼ੇਸ਼ ਸੰਗ੍ਰਹਿ ਬਣਾਇਆ ਹੈ। ਜੇਕਰ ਤੁਸੀਂ ਪੰਜਾਬੀ ਲਵ ਸ਼ਾਇਰੀ ਦੀ ਭਾਲ ਕਰ ਰਹੇ ਹੋ, ਤਾਂ ਇਹ ਬਲਾਗ ਤੁਹਾਨੂੰ ਪੜ੍ਹਨ ਦੀ ਲੋੜ ਹੈ। ਇਸ ਪੋਸਟ ਵਿੱਚ ਪੰਜਾਬੀ ਲਵ ਸ਼ਾਇਰੀ 2 ਲਾਈਨਾਂ, ਪੰਜਾਬੀ ਲਵ ਸ਼ਾਇਰੀ ਫਾਰ ਗਰਲਫ੍ਰੈਂਡ, ਪੰਜਾਬੀ ਲਵ ਸ਼ਾਇਰੀ, ਪੰਜਾਬੀ ਲਵ ਫੀਲਿੰਗ ਸ਼ਾਇਰੀ, ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਸਮੇਤ ਬਹੁਤ ਸਾਰੇ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ।

ਇਹਨਾਂ ਵਿੱਚੋਂ ਹਰ ਇੱਕ ਪੰਜਾਬੀ ਰੋਮਾਂਟਿਕ ਲਵ ਸ਼ਾਇਰੀ ਨੂੰ ਫੋਟੋਆਂ ਅਤੇ ਗ੍ਰਾਫਿਕਸ ਦੀ ਵਰਤੋਂ ਕਰਕੇ ਬਣਾਇਆ ਗਿਆ ਸੀ, ਅਤੇ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਕਾਪੀ ਅਤੇ ਡਾਊਨਲੋਡ ਕਰ ਸਕਦੇ ਹੋ ਜਿਸਨੂੰ ਤੁਸੀਂ ਸਭ ਤੋਂ ਵਧੀਆ ਪਸੰਦ ਕਰਦੇ ਹੋ। ਤੁਸੀਂ ਇਹ ਫੋਟੋਆਂ ਆਪਣੀ ਪਿਆਰੀ ਪ੍ਰੇਮਿਕਾ ਨੂੰ ਭੇਜ ਸਕਦੇ ਹੋ ਕਿਉਂਕਿ ਇਹ ਸਾਰੀਆਂ ਪੰਜਾਬੀ ਵਿੱਚ ਪਿਆਰ ਦੇ ਵਿਸ਼ੇ ਨਾਲ ਜੁੜੀਆਂ ਹੋਈਆਂ ਹਨ।

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ Punjabi Love Shayari 2 Lines ਦੀ ਸਾਡੀ ਪੋਸਟ ਪਸੰਦ ਆਵੇਗੀ। ਸਾਡੀ ਵੈੱਬਸਾਈਟ ‘ਤੇ ਤੁਹਾਨੂੰ ਅਜਿਹੀਆਂ ਕਈ ਪੋਸਟਾਂ ਮਿਲਣਗੀਆਂ ਜਿਨ੍ਹਾਂ ਦੀ ਤੁਸੀਂ ਜਾਂਚ ਕਰ ਸਕਦੇ ਹੋ। ਜੇ ਤੁਸੀਂ ਸਾਡੀ ਪੋਸਟ ਪਸੰਦ ਕਰਦੇ ਹੋ, ਤਾਂ ਕਿਰਪਾ ਕਰਕੇ ਹੇਠਾਂ ਟਿੱਪਣੀ ਭਾਗ ਵਿੱਚ ਇੱਕ ਟਿੱਪਣੀ ਛੱਡੋ.

Punjabi Love Shayari 2 Lines, Punjabi Love Quotes 2 Lines, Punjabi Love Wishes 2 Lines, 2 Line Punjabi Shayari, Punjabi Love Shayari, Punjabi Love Status, Love Shayari in Punjabi, Punjabi Shayari For Girlfriend, Punjabi Love Shayari For Wife, Punjabi Love Shayari For Girlfriend

Punjabi Love Shayari 2 Lines | ਪੰਜਾਬੀ ਲਵ ਸ਼ਾਇਰੀ 2 ਲਾਈਨਾਂ ਵਿੱਚ।

ਸਾਰੀਆਂ ਖੂਬੀਆਂ ਇਕ ਇਨਸਾਨ ਚ ਨਹੀਂ ਹੁੰਦੀਆਂ,
ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ।

Saariyan Khubiyaan Ek Insaan Ch Nahi Hundiyaan,
Koi Sohna Hunda Hai Te Koi Wafaadaar.


ਜਿਸ ਦਿਨ ਅਸੀਂ ਤੁਹਾਨੂੰ ਮਿਲੇ ਸੀ, ਸਬ ਕੁਜ ਹੀ ਮਿਲਿਆ ਮਿਲਿਆ ਲਗਦਾ ਹੈ
ਜ਼ਿੰਦਗੀ ਹਸੀਨ ਝੀ ਲਗਦੀ ਹੈ, ਦਿਲ ਖਿਡਾਇਆ ਖਿਡਿਆ ਲਗਦਾ ਹੈ।

Jis Din Assi Tuhaanu Mile Si, Sab Kujh Hi Mileya Mileya Lagda Hai
Zindagi Haseen Jhi Lagdi Hai, Dil Khideya Khideya Lagda Hai.


ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ,
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ।

Marde Taan Kamliye Tere Te Lakhaan Honge,
Par Assi Taan Tere Naal Jeena Chahunde Haan.


ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ ਕਰਕੇ,
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ।

Jeet Lendi Si Dil Gallan Chaar Karke,
Kamla Jiha Kar Gayi Mainu Pyaan Karke.


ਜਦੋਂ ਹੱਸਦੀ ਏ ਤਾਂ ਚੇਹਰਾ ਗੁਲਾਬ ਦੇ ਫੁੱਲ ਵਾਂਗ ਖਿੜਦਾ ਏ,
ਇਹੋ ਜਿਹਾ ਯਾਰ ਨਸੀਬਾਂ ਵਾਲਿਆਂ ਨੂੰ ਹੀ ਮਿਲਦਾ ਏ।

Jado Hasdi Ae Taan Chehra Gulaab De Phool Wang Khidda Ae,
Eho Jiha Yaar Naseeban Waliyaan Nu Hi Milda Ae.


ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਦਾ,
ਕਿਸਮਤ ਵਾਲੇ ਨੂੰ ਹੀ ਮਿੱਲਦਾ।

Paani Khuhaan Da Te Pyaar Ruhaan Da,
Kismat Waale Nu Hi Milda Hai.


ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ।

Toon Pyaar Aa Mera Ese Layi Door Aa,
Je Jidd Hundi Na Taan Hun Tak Bahaan Ch Hona Si.


ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ,
ਤੇਰਾ ਚੇਤਾ ਸ਼ਾਮ ਸਵੇਰ ਜਿਹਾ।

Surjan Sang Badlan De Mel Jiha,
Tera Cheta Shaam Swera Jeha.


ਅਸੀਂ ਦਿਲ ਦੇ ਕੁਝ ਸੱਚੇ ਜਜ਼ਬਾਤ ਲਿਖਦੇ ਹਾਂ,
ਸਰਲ ਸ਼ਬਦਾਂ ਵਿਚ ਕੁਝ ਖਾਸ ਲਿਖਦੇ ਹਾਂ।

Assi Dil De Kujh Sache Jajhbaat Likhde Haan,
Saral Shabdaan Vich Kujh Khash Likhde Haan.


ਹੋਵੇ ਜੇ ਮਹਿਬੂਬ ਕਿਸੇ ਦਾ ਤੁਹਾਡੇ ਵਾਂਗ ਸੋਹਣਾ,
ਉਪਰ ਵਾਲੇ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ।

Hove Je Mehboob Kise Da Tuhaade Wang Sohna,
Uppar Wale Da Shukar Gujaar Bande Nu Chahida Fir Hona.


ਗੁਲਾਬ ਦੀ ਮਹਿਕ ਵਰਗੀ ਮਿਠਾਸ ਜੇ ਕਹੀਏ,
ਗੁੱਸਾ ਹੈ ਤਾਂ ਗੁਲਾਬ ਦੀਆਂ ਪੱਤੀਆਂ ਵਾਂਗ ਖੱਟੇ ਹੋ।

Gulaab Di Mahik Wargi Mithaas Je Kahiye,
Gussa Hai Taan Gulaab Diya Patiyaan Wang Khatte Ho.


ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ,
ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ।

Aj Assi Vi Ek Nek Kam Kar Aaye,
Dil Di Vasiyat Kise Se Naam Kar Aaye.


ਤਲਾਸ਼ ਸਕੂਨ ਦੀ ਸੀ,
ਮੈਨੂੰ ਤੂੰ ਲੱਭ ਗਿਆ।

Talaash Sakoon Di Si,
Mainu Toon Labh Giya.


ਮੋਹੱਬਤ ਹੋਵੇ ਤਾਂ ਗਰੀਬ ਨਾਲ ਹੋਵੇ,
ਤੋਹਫੇ ਨਾ ਸਹੀ ਪਰ ਥੋਖੇ ਨਹੀ ਮਿਲਦੇ।

Mohabbat Hove Taan Gareeb Naal Hove,
Tohfe Na Sahi Par Dhokhe Nahi Milde.


ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ,
ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ।

Uhna Naal Mulakaat Vi Kiss Bahaane Kariye,
Suneya Hai Ki Uh Taan Chaah Vi Nahi Pinde.


ਐਨਾ ਅੱਖਾਂ ਨੂੰ ਜਦੋਂ ਤੇਰਾ ਦੀਦਾਰ ਹੋ ਜਾਂਦਾ ਐ,
ਦੀਨ ਕੋਈ ਵੀ ਹੋਵੇ ਮੇਰੇ ਲਈ ਤਿਓਹਾਰ ਹੋ ਜਾਂਦਾ ਐ।

Ainna Akhaan Nu Jadon Tera Didar Ho Janda Ae,
Din Koi Vi Hove Mere Layi Tyohaar Ho Janda Ae.


ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ,
ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ।

Kitta Ae Pyaar Koi Paap Ta Nahi Kitta,
Rab Ne Karaiya Ae Assi Aap Ta Nahi Kitta.


ਬੜਾ ਚੰਗਾ ਲੱਗਦਾ ਏ ਜਦੋਂ ਤੂੰ ਹੱਸਦੀ ਐ,
ਤੇਰੇ ਇਸ ਹਾਸੇ ਵਿੱਚ ਮੇਰੀ ਜਾਨ ਵੱਸਦੀ ਐ।

Bada Changa Lagda Ae Jadon Tun Hasdi Ae,
Tere Iss Haase Wich Meri Jaan Vasdi Ae.


ਪਾ ਕੇ ਪਿਆਰ ਫੇਰ ਪੈਰ ਪਿੱਛੇ ਨਹੀਂ ਹਟਾਉਂਦੇ,
ਹਾਸਿਲ ਕਰ ਲੈਂਦੇ ਹਾਂ ਅਸੀਂ ਜਿਹਨੂੰ ਹਾਂ ਚਾਹੁੰਦੇ।

Paa Ke Pyaar Fer Pair Picche Nahi Hataunde,
Hasil Kar Lainde Haan Assi Jihnu Haan Chahunde.


ਸਾਦਗੀ ਤਾਂ ਕੁਦਰਤ ਦਾ ਗਹਿਣਾ ਹੈ,
ਸ਼ਿੰਗਾਰ ਕੇ ਤਾਂ ਲੋਕੀ ਪੱਥਰ ਵੀ ਸਜਾ ਲੈਂਦੇ ਨੇ।

Saadgi Taan Kudrat Da Gahina Hai,
Singaar Ke Taan Loki Patthar Ki Saja Lainde Ne.

Leave a Comment